
ਇਹ ਸਚ ਹੈ ਕਿ ਪ੍ਰਮਾਤਮਾ ਦੇ ਨਾਮ ਦੀ ਮਸਤੀ
ਤੇ ਉਸਦੇ ਨਾਮ ਦੇ ਰੰਗ ਵਿਚ
ਦਿਵਾਨਾ ਹੋ ਜਾਣਾ ਚਾਹੁੰਦਾ ਹੈ
ਰਾਜਪੁਰਾ ਵਿਚ ਕੋਈ ਅਖਬਾਰ ਵਾਲਾ ਚਾਹੇ
ਕਿੰਨੀ ਵੀ ਮੇਰੇ ਖਿਲਾਫ ਬੁਰਾਈਆ ਛਾਪੇ
ਪਰ ਫਿਰ ਵੀ ਸਮਾਜ ਸੇਵਾ ਦੇ ਕੰਮਾ ਵਿਚ ਕ੍ਰਾਂਤੀ ਲਿਆਉਣਾ ਚਾਹੁੰਦਾ ਹਾਂ
ਜੇਕਰ ਚੋਣਾ ਸਮੇਂ ਕੋਈ ਜਿਤੇ ਯਾ ਹਾਰੇ
ਫਿਰ ਵੀ ਲੋਕਾਂ ਦੀ ਆਵਾਜ ਸਰਕਾਰ ਤੇ
ਸਰਕਾਰ ਦੀ ਜਨਤਾ ਤਕ ਪਹੁੰਚਾਉਂਦਾ ਹਾਂ
ਕੀ ਹੋਇਆ ਜੇ ਵਿਦੇਸ਼ੋ ਮੁੜ ਕੇ ਵਾਪਸ
ਆਪਣੇ ਜਨਮ ਸਥਾਨ ਰਾਜਪੁਰਾ ਪੰਜਾਬ
ਭਾਰਤ ਮਾਤਾ ਦੀ ਧਰਤੀ ਤੇ ਵਾਪਸ ਮੁੜ ਆਇਆ
ਹੇ ਅਨਜਾਨ ਤੇ ਥੋੜੀ ਸੋਚ ਵਾਲੇ ਮੂਰਖ
ਜਰਾ ਸੋਚ ਤੇ ਧਿਆਨ ਕਰ ਆਪਣੀ ਪਤਰਕਾਰੀਤਾ ਵਲ ਕਿਉਂਕਿ ਡਾਇਨ ਵੀ ਇਕ ਘਰ ਛਡ ਦੇਂਦੀ ਹੈ
ਤੇ ਇਸ ਤਰਾਂ ਬੀੜੀ ਸਿਗਰਟਾ ਪੀ ਕੇ
ਮਤ ਮਾਰ ਹਾਨੀਕਾਰਕ ਧੂੰਏ ਦੀਆ ਬੌਛਾਰਾ
ਜੋ ਸਿਗਰਟਾ ਪੀਣ ਵਾਲੇ ਲਈ ਘਟ ਤੇ ਉਸਦੇ ਧੂੰਏ
ਤੋਂ ਨਿਕਲਦੀ ਕੀਟ ਨਾਸ਼ਕ ਜਹਿਰਲੀ ਗੈਂਸ ਤੋਂ ਵੀ
ਜਿਆਦਾ ਹਾਨੀ ਪਹੁਚਾਉਣ ਤੋਂ ਏ ਸਮਾਜ ਵਿਰੋਧੀ
ਰੁਸਤਮੇ ਜਿਗਰ ਬੇਵਫਾ ਮੈਂ ਤਾਂ
ਇੰਟਰਨੈਸਨਲ ਪਤਰਕਾਰ ਹਾਂ ਤੇ
ਐਨ ਆਰ ਆਈ ਕਹਾਉਂਦਾ ਹਾਂ
ਇਕ ਚੰਗੀ ਪਤਰਕਾਰਿਤਾ ਵਿਚ
ਚੰਗੇ ਸ਼ਬਦਾ ਦੀ ਕਲਮ ਦੇ ਨਾਲ
ਸੰਸਾਰ ਭਰ ਦੇ ਸਮੂਹ ਮੀਡੀਆ ਨਾਲ
ਜੈ ਰਾਜਪੁਰਾ ਜੈ ਪੰਜਾਬ ਤੇ ਜੈ ਭਾਰਤ
ਦੇ ਜੈਕਾਰਿਆਂ ਦੀ ਗੂੰਜ ਦੇ ਸਮੇਂ
ਡੀਵੀ ਨਿਊਜ ਪੈਰਿਸ ਡਾਟ ਕਾਮ ਦੇ ਨਾਲ
ਪੰਜਾਬੀ ਐਫ ਐਮ ਰੇਡੀਉ
ਫਰਾਂਸ ਦਾ ਚੀਫ ਐਡੀਟਰ ਤੇ
ਨਿਊਜ ਪ੍ਰੇਜੈਂਟਰ ਵੀ ਕਹਾਉਂਦਾ ਹਾਂ
ਧਰਮਵੀਰ ਨਾਗਪਾਲ
ਡੀਵੀਨਿਊਜ ਪੈਰਿਸ ਡਾਟ ਕਾਮ
ਮੋਬਾਇਲ +919888849532











France
Suisse
Australie
Inde
Portugal
Canada
Belgique






ਰਾਜਪੁਰਾ ਵਿਚ ਲ਼ੋਕਲ ਪਤਰਕਾਰ ਦੀ ਇੰਟਰਨੈਸ਼ਨਲ ਪਤਰਕਾਰ ਨਾਲ ਹੋਏ ਹਮਲੇ ਦਾ ਲੋਕਾਂ ਨੇ ਖੂਬ ਤਮਾਸ਼ਾ ਦੇਖਿਆ