dvnews's blog ਬਾਲ ਮਜਦੂਰੀ ਨੂੰ ਠੱਲ ਪਾਉਣ ਲਈ ਵਿੰਢੀ ਮੁਹਿੰਮ ਤਹਿਤ 700 ਵੱਖ ਵੱਖ ਥਾਵਾਂ ਤੇ ਕੀਤੀ ਪੜ੍ਹਤਾਲ: ਨਵਪ੍ਰੀਤ ਕੌਰ ਸੇਫ ਸਕੂਲ ਵਾਹਨ ਪਾਲਿਸੀ ਤਹਿਤ 115 ਬੱਸਾਂ ਦੀ ਕੀਤੀ ਚੈਕਿੰਗ ਬਾਲ ਮਜਦੂਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ 20 ਸੈਮੀਨਾਰ ਕੀਤੇ ਆਯੋਜਿਤ ਐਂਟੀ ਚਾਇਲਡ ਬੈਗਿੰਗ ਮੁਹਿੰਮ ਤਹਿਤ 42 ਵੱਖ ਵੱਖ ਥਾਵਾਂ ਤੇ ਕੀਤੀ ਪੜਤਾਲ


[ Close this window ]