dvnews's blog ਖਾਲਸਾ ਗੱਤਕਾ ਦੱਲ ਰਾਜਪੁਰਾ ਵਲੋਂ ਪਹਿਲਾ ਵਿਰਸਾ ਸੰਭਾਲ ਗੱਤਕਾ ਮੁਕਾਬਲਾ ਕਰਵਾਇਆ ਮੁਕਾਬਲਿਆ 'ਚ ਅਕਾਲ ਸਹਾਇ ਗੱਤਕਾ ਲੁਧਿਆਣਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ 11 ਹਜਾਰ ਦਾ ਇਨਾਮ ਤੇ ਕੱਪ ਜਿੱਤਿਆ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਸੰਤ ਬਾਬਾ ਅਜਮੇਰ ਸਿੰਘ, ਭਾਈ ਬਰਜਿੰਦਰ ਸਿੰਘ ਪਰਵਾਨਾ ਵਿਸ਼ੇਸ ਤੋਰ ਤੇ ਪਹੁੰਚੇ


[ Close this window ]