dvnews's blog ਮੁਹਾਲੀ ਪੁਲਿਸ ਨੇ ਲੁੱਟ ਖੋਹ ਦੀਆਂ ਵਰਾਦਾਤਾਂ ਨੂੰ ਅੰਜਾਮ ਦੇਣ ਵਾਲੇ ਅੰਤਰਰਾਜੀ ਗਿਰੋਹ ਦੇ ਮੈਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ : ਚਾਹਲ ਦੋਸੀਆਂ ਪਾਸੋਂ ਅਸਲਾ ਅਤੇ ਖੋਹ ਕੀਤੀਆਂ ਕਾਰਾਂ ਵੀ ਕੀਤੀਆਂ ਬਰਾਮਦ ਮੁਹਾਲੀ ਵਿਖੇ ਸਕਿਊਰਟੀ ਗਾਰਡ ਦੇ ਸਿਰ ਵਿੱਚ ਡੰਡੇ ਦਾ ਵਾਰ ਕਰਕੇ ਸਿੰਗਲ ਬੋਰ ਰਾਇਫਲ ਦੀ ਕੀਤੀ ਸੀ ਖੋਹ ਦੋਸ਼ੀਆਂ ਖਿਲਾਫ ਵੱਖ ਵੱਖ ਥਾਣਿਆਂ ਵਿੱਚ ਹਨ ਮਾਮਲੇ ਦਰਜ ਦੋਸ਼ੀਆਂ ਨੁੰ ਕਾਬੂ ਕਰਨ ਵਾਲੀ ਪੁਲਿਸ ਪਾਰਟੀ ਨੂੰ ਮਿਲਣਗੇ ਪ੍ਰਸੰਸਾ ਪੱਤਰ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤੀ ਖੁਲਾਸਾ


[ Close this window ]