dvnews's blog ਸਾਡੀ ਰਸੋਈ ਸਕੀਮ ਅਧੀਨ ਹੁਣ ਤੱਕ 46 ਹਜਾਰ ਵਿਅਕਤੀਆਂ ਨੂੰ ਦੁਪਿਹਰ ਦਾ ਸਸਤਾ ਖਾਣਾ ਮੁਹੱਈਆ ਕਰਵਾਇਆ : ਜਸਬੀਰ ਸਿੰਘ ਉਦਯੋਗਿਕ ਖੇਤਰ ਫੇਜ਼-7 ਦੇ ਈ.ਐਸ.ਆਈ. ਹਸਪਤਾਲ ਨੇੜੇ ਵੀ ਦੁਪਹਿਰ ਦੇ ਖਾਣੇ ਦੀ ਕੀਤੀ ਸ਼ੁਰੂਆਤ ਪੰਜਾਬ ਸਕੂਲ ਸਿੱਖਿਆ ਬੋਰਡ, ਜੂਡੀਸੀਅਲ ਕੋਰਟ ਕੰਪਲੈਕਸ, ਸਿਵਲ ਹਸਪਤਾਲ ਮੁਹਾਲੀ ਸਮੇਤ ਹੁਣ ਈ.ਐਸ.ਆਈ. ਹਸਪਤਾਲ ਨੇੜੇ ਵੀ ਲੋੜਵੰਦਾਂ ਨੂੰ ਮਿਲੇਗਾ ਦੁਪਿਹਰ ਦਾ ਖਾਣਾ


[ Close this window ]