dvnews's blog 24 ਅਗਸਤ ਤੋਂ ਜ਼ਿਲ੍ਹੇ ਵਿੱਚ ਲੱਗਣਗੇ 3 ਰੋਜਗਾਰ ਮੇਲੇ-ਡਿਪਟੀ ਕਮਿਸ਼ਨਰ *ਹਜ਼ਾਰਾਂ ਬੇਰੋਜ਼ਗਾਰਾਂ ਦੇ ਰੁਜ਼ਗਾਰ ਮੇਲੇ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ, ਸਰਕਾਰੀ ਵੈਬਸਾਈਟ 'ਤੇ ਕਰਵਾਈ ਰਜਿਸ਼ਟਰੇਸ਼ਨ * 24 ਅਗਸਤ ਨੂੰ 10ਵੀਂ ਪਾਸ ਕੋਈ ਵੀ ਨੌਜਵਾਨ ਕਰ ਸਕਦਾ ਹੈ ਸ਼ਮੂਲੀਅਤ,29 ਅਗਸਤ ਨੂੰ ਦਸਵੀਂ ਅਤੇ +2 ਪਾਸ ਨੌਜਵਾਨਾਂ ਨੂੰ ਵੀ ਸੱਦਾ


[ Close this window ]