dvnews's blog ਜ਼ਿਲ੍ਹੇ ਦੀਆਂ ਨਾਜੁਕ ਥਾਵਾਂ ਤੇ ਪੈਨੀ ਨਜ਼ਰ ਰੱਖਣ ਲਈ ਹਾਈ/ਰੈਜ਼ੁਲੇਸ਼ਨ ਸੀ.ਸੀ.ਟੀ.ਵੀ. ਕੈਮਰੇ ਲਗਾਏ : ਚਾਹਲ ਐਸ.ਏ.ਐਸ. ਨਗਰ ਸ਼ਹਿਰ ਦੀਆਂ ਮਾਰਕਿਟਿੰਗਾਂ ਵਿਚ ਵੀ ਲੱਗਣਗੇ ਸੀ.ਸੀ.ਟੀ.ਵੀ. ਕੈਮਰੇ ਅਪਰਾਧਿਕ ਘਟਨਾਵਾਂ ਤੇ ਨਿਗ੍ਹਾ ਰੱਖਣ ਲਈ ਕਾਰਗਰ ਸਾਬਿਤ ਹੋਣਗੇ ਕੈਮਰੇ ਲੁੱਟਾਂ ਖੋਹਾਂ ਤੇ ਸਨੈਚਿੰਗ ਵਾਰਦਾਤਾਂ ਕਰਨ ਵਾਲਿਆਂ ਤੇ ਵੀ ਰਹੇਗੀ ਨਜ਼ਰ ਹਾਈ/ਰੈਜ਼ੁਲੇਸ਼ਨ ਸੀ.ਸੀ.ਟੀ.ਵੀ. ਕੈਮਰੇ ਰਾਤ ਵੇਲੇ ਵੀ ਭੈੜੇ ਅਨਸਰਾਂ ਤੇ ਰੱਖਣਗੇ ਨਿਗ੍ਹਾ ਐਸ.ਏ.ਐਸ. ਨਗਰ, 18 ਅਗਸਤ


[ Close this window ]